Skip to main content

Posts

Showing posts with the label ਭਰੋਸਾ TRUST

ਭਰੋਸਾ भरोसा TRUST

ਭਰੋਸਾ                                                                             ਭਰੋਸਾ ਸ਼ਬਦ ਦੇਖਣ ਨੂੰ ਤਾ ਇਕ ਛੋਟਾ ਜਿਹਾ ਸ਼ਬਦ ਹੈ ਪਰ ਇਸ ਵਿਚ ਸਾਰੀ ਦੁਨੀਆਂ ਦੇ ਸਵਾਲਾਂ ਦੇ ਜਵਾਬ ਹਨ। ਅੱਜ ਮੈ ਬੈਠਾ 'ਸੋਚ ਰਿਹਾ ਹਾਂ ਕਿ ਕਿਵੇ ਸਾਰੇ ਇਕ ਦੂਜੇ ਨੂੰ ਭਰੋਸਾ ਦੇਣ ਲਗੇ ਹਨ। ਕਰੋਨਾਂ ਵਾਇਰਸ ਦੀ ਬਿਮਾਰੀ ਆਪਣੀ ਵਿਰਾਟ ਚਰਨ ਚ ਆਵਣ ਦੀ ਤਿਆਰੀ  ਹੈ। ਅਸੀਂ ਸਬ ਕੁੱਝ ਜਾਣਦੇ ਹੋਏ ਵੀ ਅਣਜਾਣ ਕ੍ਯੂਂ ਬਾਣੀ ਜਾਂਦੇ ਹਾਂ। ਸਬ ਕੁੱਝ ਅੱਖਾਂ ਨਾਲ ਦੇਖ ਰਹੇ ਹਾਂ, ਕੰਨਾਂ ਨਾਲ ਸੁਣ ਰਹੇ ਹਾਂ, ਕਿਉਂ ਸਾਡੀਆਂ ਅੱਖਾਂ ਵਿੱਚੋ ਹੰਝੂ ਨਹੀਂ ਕਿਰਦੇ। ਕੋਈ ਆਪਣੀ ਮਸ਼ਹੂਰੀ ਲਈ ਆਟਾ ਦਾਲ ਵੰਡ ਕੇ ਆਪਣੀ ਆਪ ਨੂੰ ਬਹੁਤ ਵਡਾ ਦਾਨੀ ਕਹਾਉਣ ਲਈ ਫੋਟੋਵਾਂ ਖਿੱਚ ਖਿੱਚ ਕੇ ਸੋਸ਼ਲ ਮੀਡਿਆ ਵਾਇਰਲ ਕਰਿ ਜਾਂਦਾ, ਤੇ ਕੋਈ ਆਪਣੀ ਮਸ਼ਹੂਰੀ ਲਈ ਇਨਾ ਨੂੰ ਨਿੰਦੀ ਜਾ ਰਿਹਾ, ਪਰ ਕਿਉਂ ਸਾਡੀਆਂ ਅੱਖਾਂ ਚੋਂ ਹੇਲੀ ਤਕ ਹੰਜੂ ਨਹੀਂ ਕਿਰ ਰਿਹਾ। ਕਿਉਂਕਿ ਸਾਨੂੰ ਇਹ ਲੱਗਦਾ ਕਿ ਇਹ ਤਾ ਦੂਜਿਆਂ ਲਈ ਹੈ ਮੇਨੂ ਥੋੜੀ ਇਹ ਬਿਮਾਰੀ ਹੋਣੀ ਹੈ, ਜੋ ਵੀ ਆਪਾ ਦੇਖਦੇ ਆ ਸੁਣਦੇ ਹਾਂ। ਉਹ ਮੇਰੇ ਤੇ ਲਾਗੂ ਨਹੀਂ ਹੁੰਦਾ। ਅ...