ਭਰੋਸਾ
ਭਰੋਸਾ ਸ਼ਬਦ ਦੇਖਣ ਨੂੰ ਤਾ ਇਕ ਛੋਟਾ ਜਿਹਾ ਸ਼ਬਦ ਹੈ ਪਰ ਇਸ ਵਿਚ ਸਾਰੀ ਦੁਨੀਆਂ ਦੇ ਸਵਾਲਾਂ ਦੇ ਜਵਾਬ ਹਨ। ਅੱਜ ਮੈ ਬੈਠਾ 'ਸੋਚ ਰਿਹਾ ਹਾਂ ਕਿ ਕਿਵੇ ਸਾਰੇ ਇਕ ਦੂਜੇ ਨੂੰ ਭਰੋਸਾ ਦੇਣ ਲਗੇ ਹਨ। ਕਰੋਨਾਂ ਵਾਇਰਸ ਦੀ ਬਿਮਾਰੀ ਆਪਣੀ ਵਿਰਾਟ ਚਰਨ ਚ ਆਵਣ ਦੀ ਤਿਆਰੀ ਹੈ। ਅਸੀਂ ਸਬ ਕੁੱਝ ਜਾਣਦੇ ਹੋਏ ਵੀ ਅਣਜਾਣ ਕ੍ਯੂਂ ਬਾਣੀ ਜਾਂਦੇ ਹਾਂ। ਸਬ ਕੁੱਝ ਅੱਖਾਂ ਨਾਲ ਦੇਖ ਰਹੇ ਹਾਂ, ਕੰਨਾਂ ਨਾਲ ਸੁਣ ਰਹੇ ਹਾਂ, ਕਿਉਂ ਸਾਡੀਆਂ ਅੱਖਾਂ ਵਿੱਚੋ ਹੰਝੂ ਨਹੀਂ ਕਿਰਦੇ। ਕੋਈ ਆਪਣੀ ਮਸ਼ਹੂਰੀ ਲਈ ਆਟਾ ਦਾਲ ਵੰਡ ਕੇ ਆਪਣੀ ਆਪ ਨੂੰ ਬਹੁਤ ਵਡਾ ਦਾਨੀ ਕਹਾਉਣ ਲਈ ਫੋਟੋਵਾਂ ਖਿੱਚ ਖਿੱਚ ਕੇ ਸੋਸ਼ਲ ਮੀਡਿਆ ਵਾਇਰਲ ਕਰਿ ਜਾਂਦਾ, ਤੇ ਕੋਈ ਆਪਣੀ ਮਸ਼ਹੂਰੀ ਲਈ ਇਨਾ ਨੂੰ ਨਿੰਦੀ ਜਾ ਰਿਹਾ, ਪਰ ਕਿਉਂ ਸਾਡੀਆਂ ਅੱਖਾਂ ਚੋਂ ਹੇਲੀ ਤਕ ਹੰਜੂ ਨਹੀਂ ਕਿਰ ਰਿਹਾ। ਕਿਉਂਕਿ ਸਾਨੂੰ ਇਹ ਲੱਗਦਾ ਕਿ ਇਹ ਤਾ ਦੂਜਿਆਂ ਲਈ ਹੈ ਮੇਨੂ ਥੋੜੀ ਇਹ ਬਿਮਾਰੀ ਹੋਣੀ ਹੈ, ਜੋ ਵੀ ਆਪਾ ਦੇਖਦੇ ਆ ਸੁਣਦੇ ਹਾਂ। ਉਹ ਮੇਰੇ ਤੇ ਲਾਗੂ ਨਹੀਂ ਹੁੰਦਾ। ਅੱਜ ਅਮਰੀਕਾ ਦਾ ਬਹੁਤ ਬੁਰਾ ਹਾਲ ਹੈ ਜੋ ਪੂਰਾ ਦੇਵੇਲੋਪ ਦੇਸ਼ ਹੈ ਇੰਨੀਆਂ ਸੁਵਿਧਾਵਾਂ ਹੋਣ ਦੇ ਬਾਵਜੂਦ ਇਨੀਆਂ ਮੌਤਾਂ ਹੋ ਰਹੀਆਂ ਹਨ। ਕਿ ਉਹ ਮਰਨ ਵਾਲੇ ਕਿਸੇ ਦੇ ਪੁੱਤ ਨਹੀਂ ,ਕਿ ਉਹ ਮਰਨ ਵਾਲੇ ਕਿਸੇ ਦੇ ਮਾਂ ਪਿਓ ਨਹੀਂ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕੇ ਸਾਨੂੰ ਸੱਬ ਕੁੱਝ ਪਤਾ ਫਿਰ ਵੀ ਸਾਡੀਆਂ ਅੱਖਾਂ ਖੁਸ਼ਕ ਕਿਉਂ ਹਨ।
ਮੇਰੇ ਬੱਚੇ ਅੱਜ ਨਿਡਰ ਹੋ ਕੇ ਘਰ ਵਿੱਚ ਘੁੰਮ ਰਹੇ ਹਨ ਕਿਉਂਕੀ ਉਹਨਾਂ ਨੂੰ ਕਿਸੇ ਵਾਇਰਸ ਬਾਰੇ ਨਹੀਂ ਪਤਾ ਊਨਾ ਨੂੰ ਤਾ ਬੱਸ ਇਹੀ ਭਰੋਸਾ ਹੈ ਕਿ ਮੇਰੇ ਪਾਪਾ ਤਾ ਸਾਨੂ ਕੁੱਝ ਨਹੀਂ ਹੋਣ ਦੇਣਗੇ।ਅਸੀਂ ਘਰ ਵਿੱਚ ਆਰਾਮ ਨਾਲ ਬੈਠੇ ਹਾਂ ਕਿਉਂਕੀ ਸਾਨੂੰ ਭਰੋਸਾ ਆਪਣੇ ਯਾਰਾ ਦੋਸਤਾਂ ਤੇ ਵੱਡਿਆਂ ਬਜ਼ੁਰਗਾਂ ਦੀਆ ਅਸੀਸਾਂ ਤੇ ? ਇੱਕ ਦਿਹਾੜੀ ਦਾਰ ਨੂੰ ਭਰੋਸਾ ਹੈ ਆਪਣੇ ਮਲਿਕ ਤੇ ਕੇ ਉਹ ਉਸ ਨੂੰ ਰੋਜ਼ਗਾਰ ਦਿਲਾਏਗਾਅਤੇ ਜਦੋ ਉਸ ਤੇ ਕੋਈ ਭੀੜ ਪਵੇਗੀ ਤਾ ਉਸ ਦੀ ਮਦਦ ਕਰੇਗਾ। ਸਾਨੂੰ ਆਪਣੇ ਇਲਾਕੇ ਦੇ ਪ੍ਰਸ਼ਾਸਨ ਤੇ ਭਰੋਸਾ ਕੇ ਉਹ ਸਾਡੀ ਹਿਫਾਜ਼ਤ ਲਈ ਕੋਈ ਵਾਦੀਆਂ ਪਾਲਿਸੀ ਬਣਾਉਣਗੇ। ਸਾਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੈ ਭਰੋਸਾ ਕੇ ਉਹ ਹਰ ਹਾਲਤ ਵਿੱਚ ਸਾਡੀ ਰੱਖਿਆ ਕਰੂੰਗਾ। ਊਨਾ ਸਾਰਿਆਂ ਨੂੰ ਸਾਡੇ ਸਾਰੇ ਦੇਸ਼ ਦੀ ਜਨਤਾ ਦੇ ਉਤੇ ਭਰੋਸਾ ਕੇ ਜਨਤਾ ਊਨਾ ਦਾ ਕਹਿਣਾ ਮਨੂੰਗੀ। ਇੱਹ ਸਬ ਕੁੱਝ ਦੇਖ ਕੇ ਮੈਨੂੰ ਇਕ ਕਹਾਣੀ ਯਾਦ ਆ ਗਈ।
ਇੱਕ ਪਿੰਡ ਹੁੰਦਾ ਸੀ ਬਹੁਤ ਹੀ ਹਾਰਿਆ ਭਰਿਆ। ਕਾਫੀ ਸੰਘਣੀ ਅਬਾਦੀ ਸੀ ਓਥੇ। ਸਵੇਰੇ ਤੜੱਕ ਸਾਰ ਕੁੱਕੜ ਬਾਂਗਾ ਦੇਂਦੇ ,ਚਿੜੀਆਂ ਚੂੰ ਚੂੰ ਕਰਦੀਆ। ਸਾਰੇ ਵਾਰੋ ਵਾਰੀ ਉਠਦੇ ਤੇ ਆਪਣੇ ਆਪਣੇ ਕੰਮ ਧੰਧਿਆਂ ਤੇ ਲੱਗ ਜਾਂਦੇ। ਉਸ ਪਿੰਡ ਵਿੱਚ ਇੱਕ ਬਜ਼ੁਰਗ ਰਹਿੰਦਾ ਸੀ ਰਬ ਦੀ ਬੰਦਗੀ ਕਰਨ ਵਾਲਾ ਸੀ। ਉਹ ਬਜ਼ੁਰਗ ਜਦੋ ਵੀ ਕੋਈ ਭਾਣਾ ਵਾਪਰਦਾ ਉਹ ਇਕੋ ਹੀ ਗੱਲ ਕਹਿੰਦਾ ਕਿ ਪ੍ਰਮਾਤਮਾ ਜੋ ਵੀ ਕਰਦਾ ਚੰਗਾ ਹੀ ਕਰਦਾ। ਇਕ ਦਿਨ ਉਸ ਪਿੰਡ ਦੇ ਜਿੰਨੇ ਵੀ ਜਾਨਵਰ ,ਪੰਛੀ ਮਰ ਜਾਂਦੇ। ਉਹ ਬਜ਼ੁਰਗ ਕਹਿੰਦਾ ਪ੍ਰਮਾਤਮਾ ਜੋ ਕਰਦਾ ਚੰਗਾ ਹੀ ਕਰਦਾ। ਇਕ ਦਿਨ ਉਸ ਪਿੰਡ ਚੋ ਅੱਗ ਖਤਮ ਹੋ ਜਾਂਦੀ। ਪਿੰਡ ਚ ਤਾ ਸੰਜੋ ਹਫੜਾ ਤਫੜੀ ਮੱਚ ਗਈ। ਉਹ ਬਜ਼ੁਰਗ ਕਹਿੰਦਾ ਜੋ ਰਬ ਕਰਦਾ ਠੀਕ ਹੀ ਕਰਦਾ। ਸਾਰੇ ਉਸ ਬਜ਼ੁਰਗ ਦੀ ਗੱਲ ਸੁਨ ਕੇ ਬੜੇ ਗੁੱਸਾ ਹੋਏ ਕੁੱਝ ਦੀਨਾ ਬਾਅਦ ਫਿਰ ਦੋਬਾਰਾ ਦੀ ਤਰਾ ਅੱਗ ਮਿਲ ਗਈ। ਜਾਨਵਰ ਅਤੇ ਪੰਛੀ ਏਨੀ ਸ਼ੁਰੂ ਹੋ ਗਏ। ਜਦੋ ਬਾਅਦ ਵਿਚ ਪਤਾ ਲੱਗਾ ਊਨਾ ਦਿਨਾਂ ਚ ਇਕ ਬਹੁਤ ਹੀ ਖੂੰਖਾਰ ਡਾਕੂ ਉਸ ਪਿੰਡ ਵਲੋਂ ਗੁਜਰਿਆ ਉਸ ਨੇ ਦੇਖਿਆ ਨਾ ਤਾ ਕੋਈ ਜਾਨਵਰ ਬੋਲਦਾ ਅਤੇ ਨਾ ਹੀ ਅੱਗ ਦੀ ਰੋਸ਼ਨੀ ਸੀ। ਤਾ ਉਹ ਇਹ ਸੋਚ ਕੇ ਉਥੋਂ ਚਲਾ ਗਯਾ ਕੇ ਇਥੇ ਕੋਈ ਨਹੀਂ ਰਹਿੰਦਾ। ਤਾ ਸਾਰੇ ਪਿੰਡ ਵਾਲਿਆਂ ਨੂੰ ਬਜ਼ੁਰਗ ਦੀ ਗੱਲ ਤੇ ਭਰੋਸਾ ਹੋਇਆ ਕੇ ਰਬ ਜੋ ਵੀ ਕਰਦਾ ਠੀਕ ਹੀ ਕਰਦਾ।
ਸੋ ਸਾਨੂੰ ਵੀ ਉਸ ਪਰਮ ਪਿਤਾ ਪਰਮੇਸ਼੍ਵਰ ਤੇ ਭਰੋਸਾ ਰੱਖਣਾ ਚਾਹੀਦਾ ਹੈ ਜਿਸ ਨੇ ਸਾਰੀ ਖ਼ਲਕਤ ਬਣਾਈ। ਦੇਖੋ ਬਚਾ ਜਦੋ ਮਾਤਾ ਦੀ ਕੁੱਖ ਵਿਚ ਹੁੰਦਾ ਦੱਸੋ ਓਥੇ ਕੇਹੜਾ ਕੋਈ ਉਸਨੂੰ ਖਾਣਾ ਦੇ ਸਕਦਾ ਓਥੇ ਕੇਦਾ ਕੋਈ ਉਸਦਾ ਹਾਲ ਚਾਲ ਪੁੱਛ ਸਕਦਾ ਪਰ ਪ੍ਰਮਾਤਮਾ ਉਥੇ ਵੀ ਉਸ ਦੀ ਰੱਖਿਆ ਕਰਦਾ। ਜਦੋ ਉਸ ਦਾ ਜਨਮ ਹੋਣ'ਵਾਲਾ ਹੁੰਦਾ ਉਸ ਦੇ ਜਨਮ ਤੋਂ ਪਹਿਲਾ ਮਾਤਾ ਦੇ ਸਤਨਾ ਚ ਦੁੱਧ ਆ ਜਾਂਦਾ। ਪ੍ਰਮਾਤਮਾ ਹਰੇਕ ਚੀਜ ਦੀ ਪਹਿਲਾ ਹੀ ਤਿਆਰੀ ਰੱਖਦਾ। ਪ੍ਰਮਾਤਮਾ ਲਯੀ ਤਾ ਇਹ ਸਬ ਖੇਡਾਂ ਹਨ। ਸੋ ਸਾਨੂੰ ਚਾਹੀਦਾ ਹੈ ਕਿ ਪ੍ਰਮਾਤਮਾ ਤੇ ਭਰੋਸਾ ਰੱਖੋ। ਘਰੇ ਰਹੋ ਆਪਣੀ ਪਰਿਵਾਰ ਵਿਚ ਅਤੇ ਵੱਧ ਤੋਂ ਵੱਧ ਪ੍ਰਮਾਤਮਾ ਨੂੰ ਯਾਦ ਕਰੋ ਅਤੇ ਖੁਸ਼ ਰਹੋ।
ENGLISH TRANSLATION:
Confidence is a small word to behold, but it answers the whole questions of the world. Today I'm sitting 'wondering how everyone is reassuring each other. The Corona virus is ready to go viral. Even though we know everything, we are made to know why. Seeing everything with our eyes, listening with our ears, why not weep with tears in our eyes. Someone would distribute flour to his publicity and take social media viral by pulling in photos to call himself a great donor, and someone was going to slander him for his publicity, but why did not our eyes even laugh? Because we think it is for others, the menu is a bit of a sickness, whatever we see and hear. That doesn't apply to me. Today, America is going on very bad situation, which is a full-blown country, with so many facilities that are dying. That peoples are not the son of the deceased, that they are not the father of the deceased. Regrettably we have to say that we know everything about why our eyes are dry.
My children today are fearlessly roaming the house because they do not know about a virus. They just trust that my father will not let anything happen to us. We are sitting at home comfortably because we trust our dear friends. On the blessings of the elders? A daydreamer is confident on his landlord that he will employ him and help him whenever there is a rush. By relying on the governance of our territory, they will formulate a commitment policy to protect us. He will protect us in every situation, assuring us that we are the Prime Minister of our country. The people would like to say that they trust in the people of our country. Watching it all reminded me of a story.
There used to be a village very loser. Was quite densely populated. Early in the morning, the rooster crowed, the birds choked. All of the time they would get up and start their own work on the poles. In that village there was an elder who used to worship God. He would say the same thing every time a meal happens, that God would do whatever was good. One day, as many animals and birds in that village died. The elder says God who does good. One day the fire in that village would be gone. In the village,villagers became very upset. The elder says that the Lord does exactly that. All the elderly listened to the angry angry din and then again a fire broke out again. Animals and birds started to get rich. When he later found out that a very thunderous bandit had passed through the village, he saw that no animal was speaking or there was no fire. So he left there thinking that no one lives here. So, all the villagers, trusting in the elders, did exactly what the Lord would do.
So we too should trust in the Supreme Father God, who created all goodness. See, when the mother is in the womb, tell her that no one can feed her or she can ask him how she is, but God will protect her there. When she was about to be born, she would suffer in the mother's heart before she was born. God was already preparing everything. God series these are all games. So we need to trust God. Be full, remember God in your family and most of all and be happy.
==========================================================
Comments
Post a Comment
please if you have any doubt let me know.